18128View

ਸੂਬੇ ਚ ਹਰੀ ਮਿਰਚ ਦੀ ਕਾਸ਼ਤ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ... ਦੇਸ਼ ਵਿੱਚ ਉਤਪਾਦਨ ਜ਼ਿਆਦਾ ਹੋਣ ਕਰਕੇ ਮੰਗ ਕਾਫੀ ਘੱਟ ਹੈ... ਘੱਟ ਮੁੱਲ ਮਿਲਣ ਕਰਕੇ ਕਿਸਾਨ ਮਜ਼ਬੂਰ ਹੋ ਕੇ ਖੜੀ ਫਸਲ ਨੂੰ ਨਸ਼ਟ ਕਰ ਰਹੇ ਨੇ...